ਤੇਰੇ ਝੰਡੇ ਦੀ ਥਾਵੇਂ, ਝੂਲਦੇ ਨੇ ਝੰਡੇ ਅੱਜ ਜਿਹੜੇ
ਇਨ੍ਹਾਂ ਝੰਡਿਆਂ ਨੂੰ ਲਾਹਵਾਂਗੇ, ਸਮੁੰਦਰਾਂ ਵਿੱਚ ਰੋਹੜਾਂਗੇ
ਤੇਰੇ ਹੁਕਮਾਂ ਦਾ ਇਥੇ, ਫੇਰ ਵੇਖੀ ਰਾਜ ਹੋਵੇਗਾ
ਤੇ ਤੇਰੀ ਲਹੂ ‘ਚ ਲਿਬੜੀ, ਕੌਮ ਦੇ ਸਿਰ ਤਾਜ ਹੋਵੇਗਾ
ਭਾਈ ਗਜਿੰਦਰ ਸਿੰਘ
ਸਬਰ ਤੇ ਸਿਦਕ ਦੇ 28 ਵਰ੍ਹੇ
ਜਲਾਲਤ ਤੋਂ ਜ਼ੰਗ,ਜ਼ੰਗ ਤੋਂ ਜ਼ਲਾਵਤਨੀ,ਤੇ ਜਲਾਵਤਨੀ ਤੋਂ ਜਿੱਤ ਤੱਕ....
ਬਹੁਤ ਜਲਦ ਪਾਠਕਾਂ ਦੀ ਸੇਵਾ ਵਿੱਚ ਭਾਈ ਗਜਿੰਦਰ ਸਿੰਘ ਦੀ ਕਲਮ
ਤੇ ਅਦਾਰਾ "ਸਿੱਖ ਸ਼ੰਘਰਸ਼" ਦੀ ਪੇਸ਼ਕਸ਼ ਇੱਕ ਇਨਕਲਾਬੀ ਦਸਤਾਵੇਜ਼
"ਸੰਘਰਸ਼,ਸਲਾਖਾਂ ਤੇ ਸੱਜਣੀ"
gajinder5singh@yahoo.comਬਾਨੀ ਦਲ ਖਾਲਸਾ, ਮੋਢੀ ਖਾਲਿਸਤਾਨ ਸੰਘਰਸ
ਜੇਲ ਤੇ ਜਲਾਵਤਨੀ 29 ਸਤੰਬਰ 1981.......
ਜਾਰੀ ਕਰਤਾ-ਦਲ ਖਾਲਸਾ ਯੂ.ਕੇ,
dalKhalsauk@hotmail.co.uk