AN INSPIRATIONAL TRIBUTE TO JATHEDAR BALWANT SINGH JI RAJOANA ''HASS
HASS CHARRD JAAN SOOLI SOOORMEY REHAM NAHI MANGDHEY....'' "ਜਦੋ ਮੇਰੀ ਵਾਰੀ
ਆਏਗੀ ਵਰਤਾਰਾ ਹੋਰ ਹੋਵੇਗਾ, ਨਜਾਰਾ ਹੋਰ ਹੋਵੇਗਾ" ''ਹੇ ਦਿੱਲੀ , ਭੁੱਲਗੇ, ਨਾ
ਜਾਣੀਂ.. ਤੇਰੇ ਮੱਥੇ ਤੇ, ਮੈਂ ਹੀ ਲਿਖੂਗਾ, ਤੇਰੇ ਜ਼ੁਲਮ ਦੀ ਕਹਾਣੀ'' & '‘ਕੇਸਰੀ
ਵਰਤਾਰੇ ਦਾ ਸਿਰਜਕ’' ਭਾਈ ਬਲਵੰਤ ਸਿੰਘ ਰਾਜੋਆਣਾ, BHAI RAJOANA DEE INQLABI
PANTHAK SOCH DA JHALKAARA DEKHAN NU SAAF MILDHA HAI.. JISS SADHKA PANJAB
DEY ANKHI WAARSAN NEY ''RANG TA PANJAB...KESRI NAAL......''! ਇਸ KHALSAI
PURAATAN PARAMPRAAVAN WAALEY DALERI BHARREY STAND ਨੇ ਭਾਈ ਬਲਵੰਤ ਸਿੰਘ
ਰਾਜੋਆਣਾ ਨੂੰ ਕੌਮ ਦਾ ਹੀਰੋ ਬਣਾ ਦਿੱਤਾ