MORE
HILARIOUS DRAMA FROM THE PAKHANDIS CRYING & SINGING SONGS OVER THE
BABA ਹਸਣਾ ਸਖ਼ਤ ਮਨਾ ਹੈ ਜੀ..!! Pakhandi Sadh While ''Singing'' Is This
Gurmat?! ਪਾਖੰਡੀ ਕਿਵੇ ਮਰੇ ਹੋਏ ਸਾਧ ਨੂ ਰੋਂਦਾ ਹੋਇਆ .....ਕੀ ਇਹ ਗੁਰਮਤ ਹੈ?! ਸਾਧ
ਦੀ ਤੁਕਬੰਦੀ ਵੱਡੇ ਵੱਡੇ ਗੀਤਕਾਰਾਂ ਨੂੰ ਮਾਤ
ਪਾ ਰਹੀ ਹੈ! ਇਹਦੀ ਤੁਕਬੰਦੀ ਤਾਂ ''ਕਹੀਂ ਕੀ ਈਂਟ ਕਹੀਂ ਕਾ ਰੋੜਾ ਭਾਨਮਤੀ ਨੇ ਕੁੰਬਾ
ਜੋੜਾ'' ਵਾਲੀ ਹੈ ਕਿਸੇ ਗਲ ਦੀ ਲਤ ਫੜੀ ਹੈ ਕਿਸੇ ਦੀ ਬਾਂਹ ਤੇ 'ਕੀਰਤਨ' ਦਾ ਨਾਮ ਦੇ ਕੇ
ਅਕਾਲ ਦੇ ਅੰਨੇ ਸ਼ਰਧਾਲੂਆਂ ਨੂੰ ਪਰੋਸ ਦਿਤਾ ਹੈ