Sri Guru Singh Sabha Southall - Sunday School - Baaj Party



Sunday School @ Sri Guru Singh Sabha Southall a Baaj Party Initiative RT

Jathedar Bhai Balwant Singh Ji Rajoana - Decision On Hanging Expected Soon..

**BREAKING NEWS MESSAGE FROM JATHEDAR RAJOANA'S SISTER ** Indian Home Minister Rajnath.S Is Due To Send His Reccomendation Soon To The President Of India To Decide Whether To Hang,Execute Jathedar Bhai Balwant Singh Ji Rajoana OR To Accept The Mercy Petition Put In By The SGPC....Jathedar Bhai Balwant Singh Ji Rajoana Till This Day Has Not Asked For Mercy.ਸਤਿਕਾਰਯੋਗ ਖਾਲਸਾ ਜੀ ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਅਸੀਂ ਬਹੁਤ ਹੀ ਸਤਿਕਾਰ ਸਹਿਤ ਖਾਲਸਾ ਪੰਥ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾ ਕਿ ਅੱਜ ਫਾਸਟਵੇਅ ਨਿਊਜ਼ ਚੈਨਲ ਤੇ ਇਹ ਖ਼ਬਰ ਆਈ ਹੈ ਕਿ ਗ੍ਰਹਿ ਮੰਤਰਾਲਾ ਵੱਲੋਂ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਸਬੰਧੀ ਆਪਣੀ ਅੰਤਿਮ ਸਿਫ਼ਾਰਸ ਰਾਸਟਰਪਤੀ ਨੂੰ ਜਲਦ ਹੀ ਭੇਜੀ ਜਾਵੇਗੀ ।ਇਸ ਲਈ ਆਉਣ ਵਾਲੇ ਦਿਨਾਂ ਵਿਚ ਰਾਸਟਰਪਤੀ ਵੱਲੋਂ ਇਸ ਸਬੰਧੀ ਆਪਣਾ ਅੰਤਿਮ ਫੈਸਲਾ ਸੁਣਾਇਆ ਜਾ ਸਕਦਾ ਹੈ ।