ਇੱਕ
ਪਾਸੇ ਸਿਖਾਂ ਦੀ ਜਨਮ ਭੂਮੀ ਭਾਰਤ ਸੀ ਜਿਥੇ ਵਧ ਤੋਂ ਵਧ ਸਿਖ ਸਰਕਾਰੀ ਤੌਰ ਤੇ ਮਾਰ ਕੇ
ਵੀ ਤਿਰੰਗੇ ਨੂੰ ਉਚਾ ਰਖਿਆ ਜਾਂਦਾ ਹੈ ਦੂਜੇ ਪਾਸੇ ਅਮਰੀਕਾ ਜਿਸਨੂੰ ਪਹਿਲਾਂ ਸਿਖਾਂ ਨੇ
ਕਰਮ ਭੂਮੀ ਦੇ ਤੌਰ ਚੁਣਿਆ ਸੀ ਉਸ ਵਿਚ ਕਿਸੇ ਸਿਰਫਿਰੇ ਵਲੋਂ ਸਿਖ ਦਾ ਕਤਲ ਕਰਨ ਉੱਤੇ
ਅਮਰੀਕਾ ਦਾ ਕੌਮੀ ਝੰਡਾ ਨੀਵਾਂ ਕੀਤਾ ਜਾ ਰਿਹਾ ਹੈ
On one hand we have Hindutva India who committed an open Genocide on Sikhs and continues to do so,then we have the United States Of America which flys it's flag in honour and respect of those Sikhs who became Shaheed in the Wisconsin Terrorist Massacre