Song : Singhan Diyan Gadiyan
Singer : Jazzy B
Music : Popsy (The Music Machine)
Video By : Rimpy Prince
Lyrics : Jelly ManjitPuri
Album - Singhan Diyan Gadiyan
Label : Speed Records/Moviebox
Digital Partner - One Digital Entertainment
Dal Khalsa UK
Dal Khalsa UK's Official Facebook Page Join Now!
Friday, 28 February 2014
Singhan Diyan Gadiyan | Jazzy B | Full Official Music Video
Mahan Shaheed Baba Gurbachan Singh Ji Manochal - Shaheedi
MAHAN SHAHEED BABA GURBACHAN SINGH JI MANOCHAL
GENERAL OF THE BHINDRANWALE TIGER FORCE OF KHALISTAN
JATHEDAR SRI AKAL TAKHT SAHIB JI....
A LEGEND IN EVERY SENSE OF THE WORD..
PARNAAM SHAHEEDAN NU! KHALISTAN ZINDABAD!
Thursday, 27 February 2014
Gagandip Singh - 3 Years To The Day
Wednesday, 26 February 2014
SARDAR GAJINDER SINGH JI - DAL KHALSA FOUNDER MEMBER GANGU DI ROOH
ਕੱਲ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦਾ ਦਿਨ ਸੀ । ੧੯੨੧ ਵਿੱਚ ੨੦ ਫਰਵਰੀ ਨੂੰ ਭਾਈ ਲਛਮਣ ਸਿੰਘ, ਤੇ ਸਾਥੀ ਮਹੰਤ ਨਰੈਣੂ ਵੱਲੋਂ ਸ਼ਹੀਦ ਕੀਤੇ ਗਏ ਸਨ । ੨੧ ਫਰਵਰੀ ਨੂੰ ਗੁਰਦਵਾਰਾ ਜਨਮ ਅਸਥਾਨ ਦੀਆਂ ਚਾਬੀਆਂ ਸਿੰਘਾਂ ਦੇ ਹਵਾਲੇ ਕੀਤੀਆਂ ਗਈਆਂ ਸਨ, ਤੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ । ਅੱਜ ਦੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦੱਲ ਦੀਆਂ ਜੜ੍ਹਾਂ ਵਿੱਚ ਇਹਨਾਂ ਸ਼ਹੀਦਾਂ ਦਾ ਲਹੂ ਹੈ । ਪਰ ਅਫਸੋਸ ਅੱਜ ਇਹਨਾਂ ਸੰਸਥਾਵਾਂ ਦੇ ਆਗੂਆਂ ਨੇ ਆਪਣੀਆਂ ਜ਼ਾਤੀ ਗਰਜ਼ਾਂ ਦੀ ਸਿਆਸਤ ਕਰ ਕੇ ਗੁਰਦਵਾਰੇ ਆਪਣੇ ਹੱਥੀਂ ਮੁੜ੍ਹ "ਮਹੰਤੀ" ਸੋਚ ਦੇ ਹਵਾਲੇ ਕਰ ਦਿੱਤੇ ਹਨ । ਲਾਜਪੱਤ ਰਾਏ ਵਰਗੇ ਜਿਹੜੇ ਆਗੂ ਉਸ ਵਕਤ ਸਿੰਘਾਂ ਦੇ ਖਿਲਾਫ ਮਹੰਤਾਂ ਦੇ ਹੱਕ ਵਿੱਚ ਖੜ੍ਹਦੇ ਰਹੇ, ਅੱਜ ਉਸੀ ਸੋਚ ਦੀ ਵਾਰਿਸ ਆਰ ਐਸ ਐਸ ਤੇ ਬੀ ਜੇ ਪੀ ਸਿੱਖਾਂ ਦੀ ਸਿਆਸਤ ਤੇ ਧਰਮ ਤੇ ਹਾਵੀ ਹੈ । ਨਾਨਕ ਸ਼ਾਹੀ ਕੈਲੰਡਰ ਹੋਵੇ ਜਾਂ ਮਰਿਯਾਦਾ ਦਾ ਕੋਈ ਮਸਲਾ, ਫੈਸਲੇ ਉਹਨਾਂ ਨੂੰ ਪੁੱਛ ਕੇ ਹੁੰਦੇ ਹਨ, ਜਿਹੜੇ ਸਾਡੀ ਵਿਲੱਖਣ ਹੋਂਦ ਨੂੰ ਹੀ ਨਹੀਂ ਸਵੀਕਾਰਦੇ । ਬਾਦਲ ਪਰਿਵਾਰ ਤੇ ਸੰਘ ਪਰਿਵਾਰ ਵਿੱਚ ਇਕ ਨਾਪਾਕ ਰਿਸ਼ਤਾ ਸਿੱਖ ਕੌਮ ਦੀ ਵਿਲੱਖਣਤਾ ਦਾ ਮਲੀਆ ਮੇਟ ਕਰਨ ਦੇ ਰਾਹ ਪਿਆ ਹੋਇਆ ਹੈ । ਦਸਮ ਪਾਤਸ਼ਾਹ ਦੇ "ਸੰਤ ਸਿਪਾਹੀ" ਦੀ ਸੋਚ ਤੋਂ ਬੇਮੁੱਖ ਹੋਏ ਕੁੱਝ ਡੇਰੇਦਾਰ ਵੀ ਇਹਨਾਂ ਦੇ ਨਾਲ ਖੜ੍ਹੇ ਹਨ ।
ਕੱਲ ਤੇ ਅੱਜ ਗੰਗੂ ਦਾ ਜ਼ਿਕਰ ਬਾਰ ਬਾਰ ਸੁਣਨ, ਪੜ੍ਹਨ ਨੂੰ ਮਿੱਲਦਾ ਰਿਹਾ ਹੈ । ਗੰਗੂ ਕਦੇ ਸਾਡੀ ਨਫਰਤ ਦਾ ਪਾਤਰ ਇਕ ਵਿਅਕਤੀ ਸੀ, ਪਰ ਅੱਜ ਇਹ ਨਾਮ ਇਕ ਸੋਚ ਦਾ ਪ੍ਰਤੀਕ ਬਣ ਚੁੱਕਾ ਹੈ । ਮੈਂ ਕੱਲ ਇੱਕ ਨੌਜਵਾਨ ਮਿੱਤਰ ਨਾਲ ਵਾਅਦਾ ਕੀਤਾ ਸੀ, ਆਪਣੀ ਕਵਿਤਾ "ਗੰਗੂ ਦੀ ਰੂਹ" ਸਾਂਝੀ ਕਰਨ ਦਾ, ਸੋ ਅੱਜ ਸੱਭ ਨੌਜਵਾਨ ਮਿੱਤਰਾਂ ਲਈ ਇਹ ਕਵਿਤਾ ਸਾਂਝੀ ਕਰ ਰਿਹਾ ਹਾਂ । ਇਹ ਕਵਿਤਾ ਮੈਂ ਸ਼ਾਇਦ ੧੯੭੫/੭੬ ਿਵੱਚ ਲਿਖੀ ਸੀ, ਤੇ ਮੇਰੀ ਦੂਜੀ ਕਿਤਾਬ "ਗੰਗੂ ਦੀ ਰੂਹ" ਦੀ ਮੁੱਖ ਕਵਿਤਾ ਸੀ । ਮਿੱਤਰੋ ਕਬੂਲ ਕਰਿਓ, ਤੇ ਗੰਗੂ ਦੀ ਰੂਹ ਦੇ ਸਾਏ ਚੋਂ ਆਜ਼ਾਦ ਹੋਣ ਲਈ ਜੋ ਵੀ ਕਰ ਸਕੋ ਕਰਿਓ ।
ਗਜਿੰਦਰ ਸਿੰਘ, ਦਲ ਖਾਲਸਾ । ੨੨/੨/੨੦੧੪
ਗੰਗੂ ਦੀ ਰੂਹ
ਐ ਦਿੱਲੀ ਵਾਲਿਓ
ਇਹ ਮੇਰੇ ਲਫਜ ਨੇ
ਖੰਡ ਦੀਆਂ ਰਿਉੜੀਆਂ ਨਹੀਂ
ਜੋ ਚਬਾ ਜਾਉਂਗੇ
ਇਹ ਤਾਂ ਲੋਹੇ ਦੇ ਚਣੇ ਨੇ
ਦੰਦ ਤੋੜਨਗੇ
ਜਦ ਮੂੰਹ 'ਚ ਪਾਉਂਗੇ।
ਇਹ ਜ਼ਹਿਰ ਭਿੱਜੇ ਤੀਰ
ਜੇ ਛਾਤੀ ਚੀਰ ਨਾ ਜਾਵਣ
ਤਾਂ ਗੱਲ ਕਾਹਦੀ
ਤੇ ਦੁਸ਼ਮਣ ਦੀਆਂ ਸਫਾਂ ਅੰਦਰ
ਜਾ ਕੇ ਭੜਥੂ ਨਾ ਪਾਵਣ
ਤਾਂ ਗੱਲ ਕਾਹਦੀ
'ਇਹ ਗਾਂਧੀ
ਇਹ ਨਹਿਰੂ
ਜਾਂ ਨਹਿਰੂ ਦੀ ਧੀ"
ਸਿਲਸਿਲਾ ਖਤਮ ਨਹੀਂ ਹੁੰਦਾ
ਸਿਲਸਿਲਾ ਜਾਰੀ ਹੈ
ਤੇ ਹੁਣ
ਗੰਗੂ ਦੇ ਨਵੇਂ ਵਾਰਸਾਂ ਦੀ ਵਾਰੀ ਹੈ
ਗੱਲ ਚਿਹਰਿਆਂ ਦੀ ਨਹੀਂ
ਗੱਲ ਤਾਂ ਗੰਗੂ ਦੀ ਰੂਹ ਦੀ ਹੈ
ਜੋ ਇਹਨਾਂ ਅੰਦਰ ਵੱਸਦੀ ਹੈ
ਗੁਰੂ ਦੇ ਲਾਲਾਂ ਦਾ
ਸਰਹੰਦ ਜਾ ਕੇ ਭੇਤ ਦਸਦੀ ਹੈ
ਸਰਹੰਦ ਦੀਆਂ ਦੀਵਾਰਾਂ
ਤੇ ਪੁੰਡਰੀ ਦੀਆਂ ਸਮਾਧਾਂ ਵਿਚ
ਕੋਈ ਅੰਤਰ ਨਹੀਂ
ਗੁਰੂ ਦੇ ਲਾਲਾਂ ਤੇ
ਉਥੇ ਵੀ ਕਹਿਰ ਵਸਿਆ ਸੀ
ਇੱਥੇ ਵੀ ਕਹਿਰ ਵਸਿਆ ਹੈ
ਤੇ ਹਾਕਮ ਦਾ ਜਬਰ
ਉਥੇ ਵੀ ਹਸਿਆ ਸੀ
ਇੱਥੇ ਵੀ ਹਸਿਆ ਹੈ
ਹੁਣ ਤਾਂ ਇੰਤਜਾਰ ਹੈ
ਇਕ ਹੋਰ ਬੰਦੇ ਦੀ
ਤੇ ਬਾਜ ਸਿੰਘ ਦੀ
ਜੋ ਆਵੇ ਤੇ ਆਕੇ
"ਅੱਜ ਦੇ ਖਾਨਾਂ" ਦੇ ਸਿਰ ਲਾਹਵੇ
ਗੁਰੂ ਦੇ ਚਾਰ ਲਾਲਾਂ ਦਾ
ਜੋ ਚੜਿਆ ਕਰਜ਼ ਚੁਕਾਵੇ।
…………………………………………………..
Disgusting and Painful to see turbaned Narendra Modi: Dal Khalsa
By Parmjit Singh
Published: February 25, 2014
* Modi’s immigration policy highly communal and anti-Muslim* SAD should either shun Modi or stop shedding crocodile tears for 1984 victims* Political class responsible for diluting sanctity of turban
Monday, 24 February 2014
ਬਰਤਾਨਵੀ ਸਿੱਖਾਂ ਦੀ ਏਕਤਾ ,ਨਿਸ਼ਾਨੇ ਅਤੇ ਤਾਕਤ ਨੂੰ ਤਾਰਪੀਡੋ ਕਰੇਗੀ ਜੀ ਕੇ ਅਤੇ ਮੱਕੜ ਦੀ ਫੇਰੀ -- - ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ
ਬ੍ਰਮਿੰਘਮ - ਅਗਲੇਰੇ ਕੁੱਝ ਦਿਨਾਂ ਵਿੱਚ ਸ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਸ੍ਰ, ਅਵਤਾਰ ਸਿੰਘ ਮੱਕੜ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਸ੍ਰ, ਮਨਜੀਤ ਸਿੰਘ ਜੀ ਕੇ ਦੀ ਸੰਭਾਵੀ ਫੇਰੀ ਦੇ ਮੱਦੇਨਜ਼ਰ ਬ੍ਰਤਾਨਵੀ ਸਿੱਖਾਂ ਵਿੱਚ
ਵਿਰੋਧਮਈ ਝਲਕ ਸਾਫ ਨਜ਼ਰ ਆ ਰਹੀ ਹੈ । ਇਸ ਸਬੰਧੀ ਅਾਜ਼ਾਦ ਸਿੱਖ ਰਾਜ ਖਾਲਿਸਤਾਨ ਲਈ
ਕਾਰਜਸ਼ੀਲ ਸਿੱਖ ਜਥੇਬੰਦੀਆਂ ਦੀ ਸਾਂਝੀ ਕੋਆਰਡੀਨੇਸ਼ਨ ਫੈਡਰੇਸ਼ਨ ਆਫ ਸਿੱਖ
ਆਰਗੇਨਾਈਜ਼ੇਸ਼ਨ ਯੂ,ਕੇ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਉਕਤ ਦੋਵਾਂ ਆਗੂਆਂ ਦੀ ਇਸ
ਸੰਭਾਵੀ ਫੇਰੀ ਨੂੰ ਦਿਸ਼ਾਹੀਣ ਅਤੇ ਭੰਬਲਭੂਸਾ ਪੈਦਾ ਕਰਨ ਦਾ ਇੱਕ ਨਵਾਂ ਯਤਨ ਕਰਾਰ ਦਿਤਾ
ਹੈ ,ਜਿਸ ਪਿੱਛੇ ਸਿੱਖ ਵਿਰੋਧੀ ਲਾਬੀ ਦਾ ਲੁਕਵਾਂ ਹੱਥ ਹੈ। ਫੈਡਰਸ਼ਨ ਆਫ ਸਿੱਖ
ਆਰਗੇਨਾਈਜ਼ੇਸ਼ਨ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਅਮਰੀਕ ਸਿੰਘ ਗਿੱਲ , ਭਾਈ
ਬਲਬੀਰ ਸਿੰਘ ਜਥੇਦਾਰ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ,ਭਾਈ ਗੁਰਦਿਆਲ ਸਿੰਘ
ਅਟਵਾਲ,ਭਾਈ ਕੁਲਵੰਤ ਸਿੰਘ ਢੇਸੀ ,ਭਾਈ ਚਰਨ ਸਿੰਘ ,ਭਾਈ ਗੁਰਦੇਵ ਸਿੰਘ ਚੌਹਾਨ ,ਭਾਈ
ਰਘਵੀਰ ਸਿੰਘ, ਭਾਈ ਮਨਮੋਹਨ ਸਿੰਘ ਖ਼ਾਲਸਾ, ਸਿੰਘ ,ਭਾਈ ਮਹਿੰਦਰ ਸਿੰਘ ਰਾਠੋਰ, ਭਾਈ
ਸੇਵਾ ਸਿੰਘ ਲੱਲੀ ਅਤੇ ਭਾਈ ਸੁਖਵਿੰਦਰ ਸਿੰਘ ਵਲੋਂ ਭਾਰਤ ਤੋਂ ਆ ਰਹੇ ਦੋਵਾਂ ਆਗੂਆਂ ਨੂੰ
ਆਖਿਆ ਗਿਆ ਹੈ ਕਿ ਤੁਹਾਡੀ ਇੱਥੇ ਕੋਈ ਜਰੂਰਤ ਨਹੀਂ ਹੈ । ਜੂਨ 1984 ਦੇ ਖੂਨੀ
ਘੱਲੂਘਾਰੇ ਵਿੱਚ ਤੱਤਕਾਲੀ ਬ੍ਰਿਟਿਸ਼ ਸਰਕਾਰ ਵਲੋਂ ਭਾਰਤੀ ਪ੍ਰਧਾਨ ਇੰਦਰਾ ਗਾਂਧੀ ਨੂੰ
ਲਿਖੇ ਗਏ ਸਹਿਮਤੀ ਪੱਤਰਾਂ ਦੇ ਜੱਗ ਜਾਹਰ ਹੋਣ ਨਾਲ ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ
ਨਿਰਾਸ਼ਾ ਅਤੇ ਰੋਸ ਦੇ ਆਲਮ ਵਿੱਚ ਹੈ । ਇਸ ਗੱਲ ਦੀ ਤਹਿ ਤੱਕ ਜਾਣ ਅਤੇ ਬ੍ਰਿਟਿਸ਼
ਸਰਕਾਰ ਦੀ ਭੂਮਿਕਾ ਅਤੇ ਪੱਖ ਸਪੱਸ਼ਟ ਕਰਵਾਉਣ ਅਤੇ ਅਗਲੇਰੀ ਕਾਰਵਾਈ ਲਈ ਯੂ,ਕੇ ਦੀਆਂ
ਸਿੱਖ ਜਥੇਬੰਦੀਆਂ ਸਿੱਖ ਕੌੰਸਲ ਯੂ,ਕੇ ਨਾਲ ਮਿਲ ਕੇ ਆਪਣੇ ਤਰੀਕੇ ਨਾਲ ਯਤਨਸ਼ੀਲ ਹਨ ।
ਯੂ,ਕੇ ਵਿੱਚ ਸਰਕਾਰ ਨਾਲ ਕਿਸ ਲਹਿਜ਼ੇ ਨਾਲ ਪੇਸ਼ ਆਉਣਾ ਹੈ ,ਇਹ ਬਾਬਤ ਇੱਥੇ ਵਸਦੇ ਸਿੱਖ
ਭਲੀ ਪ੍ਰਕਾਰ ਜਾਣੂ ਹਨ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ ਇਹਨਾਂ ਨੂੰ ਸਵਾਲ
ਕੀਤਾ ਗਿਆ ਕਿ ਜੂਨ 1984 ਦੇ ਖੂਨੀ ਘੱਲੂਘਰੇ ਬਾਰੇ ਅਜੇ ਇਹ ਸਾਫ ਨਹੀਂ ਹੋਇਆ ਕਿ
ਬ੍ਰਿਟਿਸ਼ ਸਰਕਾਰ ਨੇ ਕਿਸ ਹੱਦ ਤੱਕ ਭਾਰਤ ਸਰਕਾਰ ਦੀ ਮੱਦਦ ਕੀਤੀ ਸੀ , ਪਰ ਜਿਸ ਭਾਰਤੀ
ਜਨਤਾ ਪਾਰਟੀ ਨਾਲ ਤੁਹਾਡੀ ਸਾਂਝ ਭਿਆਲੀ ਹੈ ,ਜਿਸ ਨੂੰ ਤੁਸੀ ਬਿਨਾਂ ਸ਼ਰਤ ਹਿਮਾਇਤ ਦੇ
ਰੱਖੀ ਹੈ ਉਸ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ " ਮਾਈ ਕੰਟਰੀ ਮਾਈ ਲਾਈਫ"
ਵਿੱਚ ਸ਼ਰੇਆਮ ਕਬੂਲ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਹਨਾਂ ਨੇ ਇੰਦਰਾ
ਗਾਂਧੀ ਤੇ ਦਬਾਅ ਬਣਾਇਆ ਸੀ । ਇਸ ਹਮਲੇ ਤੋਂ ਬਾਅਦ ਅਡਵਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ
ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਵਧਾਈਆਂ ਦਿੱਤੀਆਂ ਸਨ ਅਤੇ ਆਖਿਆ ਸੀ ਕਿ
ਇਹ ਹਮਲਾ ਛੇ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ।ਇਸ ਕਰਕੇ ਬ੍ਰਿਟਿਸ਼ ਸਰਕਾਰ ਨਾਲ
ਕੋਈ ਰਾਬਤਾ ਕਰਨ ਤੋਂ ਪਹਿਲਾਂ ਅਕਾਲੀ ਦਲ ਬਾਦਲ ਨਾਲ ਸਬੰਧਤ ਦੋਵੇਂ ਆਗੂ ਸਿੱਖ ਕੌਮ ਨੂੰ
ਇਹ ਦੱਸਣ ਕਿ ਉਹਨਾਂ ਦੀ ਭਾਜਪਾ ਨਾਲ ਪਤੀ ਪਤਨੀ ਵਾਲੀ ਸਾਂਝ ਕਿਉਂ ਹੈ ? ਪਿਛਲੇ ਤੀਹ
ਸਾਲ ਤੋਂ ਇਹ ਦੋਸ਼ ਲੱਗਦੇ ਆ ਰਹੇ ਹਨ ਅਤੇ ਹੁਣ ਇਹ ਮੁੱਦਾ ਫੇਰ ਗਰਮ ਹੈ ਕਿ ਜੂਨ 1984
ਦੇ ਖੂਨੀ ਘੱਲੂਘਾਰੇ ਵਿੱਚ ਬਾਦਲ ਸਮੇਤ ਰਵਾਇਤੀ ਅਕਾਲੀ ਲੀਡਸ਼ਿੱਪ ਦਾ ਹੱਥ ਸੀ । ਜਿਸ ਦਾ
ਸਬੂਤ ਇੰਦਰਾ ਗਾਂਧੀ ਨੂੰ ਲਿਖੀਆਂ ਚਿੱਠੀਆਂ ਅਤੇ ਉਸ ਨਾਲ ਇਸ ਹਮਲੇ ਨੂੰ ਅੰਜਾਮ ਦੇਣ ਲਈ
ਅੱਠ ਤੋਂ ਵੱਧ ਮੀਟਿੰਗਾਂ ਕੀਤੀਆਂ ਗਈਆਂ ਹਨ ,ਇਸ ਬਾਰੇ ਇਹਨਾਂ ਦਾ ਕੀ ਪੱਖ ਹੈ ??
ਸੁਮੇਧ ਸੈਣੀ ਵਲੋਂ ਸਿੱਖਾਂ ਤੇ ਕੀਤੇ ਬੇਪਨਾਹ ਜ਼ੁਲਮਾਂ ਬਾਰੇ ਕਿਸੇ ਨੂੰ ਭੁਲੇਖਾ ਨਹੀਂ
ਹੈ ,ਪਰ ਸੈਂਕੜੇ ਸਿੱਖਾਂ ਦੇ ਉਸ ਕਾਤਲ ਪੰਜਾਬ ਦਾ ਡੀ ਜੀ ਪੀ ਲਗਾਉਣਾ ਅਤੇ ਉਸਦੀ
ਪੁਸ਼ਤਪਨਾਹੀ ਕਰਨੀ ਸਿੱਖ ਕੌਮ ਨਾਲ ਕਿਹੜੀ ਹਮਦਰਦੀ ਹੈ ?ਫੈਡਰੇਸ਼ਨ ਆਫ ਸਿੱਖ
ਆਰਗੇਨਾਈਜ਼ੇਸਨਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਜੋਗਾ ਸਿੰਘ ਨੇ
ਇਹਨਾਂ ਦੋਵਾਂ ਆਗੂਆਂ ਨੂੰ ਆਪਣੀ ਯੂ,ਕੇ ਦੀ ਸੰਭਾਵੀ ਫੇਰੀ ਤੇ ਮੁੜ ਵਿਚਾਰ ਕਰਨ ਲਈ ਆਖਿਆ
ਹੈ । ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੀ ਫੇਰੀ ਯੂ,ਕੇ ਵਿੱਚ ਸਿੱਖਾਂ ਦੀ
ਏਕਤਾ ,ਨਿਸ਼ਾਨੇ ਅਤੇ ਤਾਕਤ ਨੂੰ ਤਾਰਪੀਡੋ ਕਰਨ ਦਾ ਇੱਕ ਯਤਨ ਹੈ ,ਜਿਸ ਤੋਂ ਸਮੁੱਚੇ
ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ।
ਜਾਰੀ ਕਰਤਾ
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ
Sunday, 23 February 2014
Indira Gandhis Visit To Southall In 1978 | Opposed By Southall's Sikhs (News Report)
Blog Archive
- 09/04 - 09/11 (1)
- 01/14 - 01/21 (1)
- 10/08 - 10/15 (1)
- 09/03 - 09/10 (1)
- 08/27 - 09/03 (1)
- 08/13 - 08/20 (2)
- 05/21 - 05/28 (1)
- 04/30 - 05/07 (1)
- 04/09 - 04/16 (2)
- 03/26 - 04/02 (1)
- 03/19 - 03/26 (2)
- 03/12 - 03/19 (3)
- 03/05 - 03/12 (2)
- 02/26 - 03/05 (4)
- 01/29 - 02/05 (2)
- 01/22 - 01/29 (1)
- 01/15 - 01/22 (2)
- 01/08 - 01/15 (3)
- 01/01 - 01/08 (2)
- 12/25 - 01/01 (3)
- 12/18 - 12/25 (1)
- 12/11 - 12/18 (2)
- 12/04 - 12/11 (3)
- 11/20 - 11/27 (1)
- 11/13 - 11/20 (1)
- 11/06 - 11/13 (2)
- 10/30 - 11/06 (3)
- 10/16 - 10/23 (1)
- 09/25 - 10/02 (4)
- 09/11 - 09/18 (3)
- 09/04 - 09/11 (1)
- 08/28 - 09/04 (3)
- 08/14 - 08/21 (1)
- 07/31 - 08/07 (7)
- 07/24 - 07/31 (1)
- 07/10 - 07/17 (4)
- 06/26 - 07/03 (1)
- 06/05 - 06/12 (6)
- 05/29 - 06/05 (3)
- 05/22 - 05/29 (6)
- 05/15 - 05/22 (2)
- 05/08 - 05/15 (2)
- 04/24 - 05/01 (1)
- 04/17 - 04/24 (1)
- 04/10 - 04/17 (6)
- 03/27 - 04/03 (5)
- 03/20 - 03/27 (1)
- 03/13 - 03/20 (2)
- 02/28 - 03/06 (2)
- 02/21 - 02/28 (2)
- 02/14 - 02/21 (1)
- 02/07 - 02/14 (2)
- 01/17 - 01/24 (1)
- 01/10 - 01/17 (1)
- 01/03 - 01/10 (3)
- 12/27 - 01/03 (5)
- 12/20 - 12/27 (4)
- 12/13 - 12/20 (3)
- 12/06 - 12/13 (6)
- 11/29 - 12/06 (3)
- 11/22 - 11/29 (8)
- 11/15 - 11/22 (2)
- 11/08 - 11/15 (8)
- 11/01 - 11/08 (4)
- 10/25 - 11/01 (6)
- 10/18 - 10/25 (9)
- 10/11 - 10/18 (6)
- 10/04 - 10/11 (3)
- 09/27 - 10/04 (2)
- 09/06 - 09/13 (1)
- 08/30 - 09/06 (1)
- 08/23 - 08/30 (2)
- 08/09 - 08/16 (8)
- 08/02 - 08/09 (4)
- 07/26 - 08/02 (3)
- 07/19 - 07/26 (4)
- 07/12 - 07/19 (6)
- 07/05 - 07/12 (3)
- 06/28 - 07/05 (2)
- 06/14 - 06/21 (5)
- 06/07 - 06/14 (10)
- 05/31 - 06/07 (22)
- 05/24 - 05/31 (1)
- 05/17 - 05/24 (3)
- 05/10 - 05/17 (2)
- 05/03 - 05/10 (1)
- 04/26 - 05/03 (3)
- 04/19 - 04/26 (6)
- 04/12 - 04/19 (6)
- 04/05 - 04/12 (1)
- 03/29 - 04/05 (3)
- 03/22 - 03/29 (5)
- 03/15 - 03/22 (3)
- 03/08 - 03/15 (6)
- 03/01 - 03/08 (2)
- 02/22 - 03/01 (1)
- 02/15 - 02/22 (1)
- 02/08 - 02/15 (7)
- 02/01 - 02/08 (8)
- 01/25 - 02/01 (5)
- 01/18 - 01/25 (5)
- 01/11 - 01/18 (6)
- 01/04 - 01/11 (13)
- 12/28 - 01/04 (11)
- 12/21 - 12/28 (6)
- 12/14 - 12/21 (6)
- 12/07 - 12/14 (6)
- 11/30 - 12/07 (3)
- 11/23 - 11/30 (2)
- 11/16 - 11/23 (3)
- 11/09 - 11/16 (3)
- 11/02 - 11/09 (12)
- 10/26 - 11/02 (11)
- 10/19 - 10/26 (2)
- 10/12 - 10/19 (1)
- 10/05 - 10/12 (4)
- 09/28 - 10/05 (11)
- 09/21 - 09/28 (11)
- 09/14 - 09/21 (3)
- 09/07 - 09/14 (3)
- 08/31 - 09/07 (8)
- 08/24 - 08/31 (8)
- 08/17 - 08/24 (8)
- 08/10 - 08/17 (8)
- 08/03 - 08/10 (5)
- 07/27 - 08/03 (8)
- 07/20 - 07/27 (7)
- 07/13 - 07/20 (8)
- 07/06 - 07/13 (6)
- 06/29 - 07/06 (2)
- 06/22 - 06/29 (9)
- 06/15 - 06/22 (4)
- 06/08 - 06/15 (8)
- 06/01 - 06/08 (13)
- 05/25 - 06/01 (6)
- 05/11 - 05/18 (4)
- 05/04 - 05/11 (5)
- 04/27 - 05/04 (4)
- 04/20 - 04/27 (3)
- 04/13 - 04/20 (8)
- 04/06 - 04/13 (4)
- 03/30 - 04/06 (10)
- 03/23 - 03/30 (7)
- 03/16 - 03/23 (3)
- 03/09 - 03/16 (9)
- 03/02 - 03/09 (11)
- 02/23 - 03/02 (7)
- 02/16 - 02/23 (9)
- 02/09 - 02/16 (4)
- 02/02 - 02/09 (16)
- 01/26 - 02/02 (14)
- 01/19 - 01/26 (6)
- 01/12 - 01/19 (11)
- 01/05 - 01/12 (7)
- 12/29 - 01/05 (7)
- 12/22 - 12/29 (18)
- 12/15 - 12/22 (20)
- 12/08 - 12/15 (7)
- 12/01 - 12/08 (6)
- 11/24 - 12/01 (6)
- 11/17 - 11/24 (4)
- 11/10 - 11/17 (11)
- 11/03 - 11/10 (11)
- 10/27 - 11/03 (18)
- 10/20 - 10/27 (6)
- 10/13 - 10/20 (3)
- 10/06 - 10/13 (12)
- 09/29 - 10/06 (9)
- 09/22 - 09/29 (5)
- 09/15 - 09/22 (11)
- 09/08 - 09/15 (8)
- 09/01 - 09/08 (10)
- 08/25 - 09/01 (11)
- 08/18 - 08/25 (17)
- 08/11 - 08/18 (14)
- 08/04 - 08/11 (8)
- 07/28 - 08/04 (15)
- 07/21 - 07/28 (14)
- 07/14 - 07/21 (15)
- 07/07 - 07/14 (9)
- 06/23 - 06/30 (7)
- 06/16 - 06/23 (8)
- 06/09 - 06/16 (10)
- 06/02 - 06/09 (14)
- 05/26 - 06/02 (11)
- 05/19 - 05/26 (11)
- 05/12 - 05/19 (7)
- 05/05 - 05/12 (6)
- 04/28 - 05/05 (10)
- 04/21 - 04/28 (8)
- 04/14 - 04/21 (12)
- 04/07 - 04/14 (11)
- 03/31 - 04/07 (23)
- 03/24 - 03/31 (16)
- 03/17 - 03/24 (10)
- 03/10 - 03/17 (11)
- 03/03 - 03/10 (10)
- 02/24 - 03/03 (7)
- 02/17 - 02/24 (17)
- 02/10 - 02/17 (16)
- 02/03 - 02/10 (14)
- 01/27 - 02/03 (5)
- 01/20 - 01/27 (15)
- 01/13 - 01/20 (9)
- 01/06 - 01/13 (13)
- 12/30 - 01/06 (13)
- 12/23 - 12/30 (11)
- 12/16 - 12/23 (13)
- 12/09 - 12/16 (22)
- 12/02 - 12/09 (14)
- 11/25 - 12/02 (14)
- 11/18 - 11/25 (11)
- 11/11 - 11/18 (10)
- 11/04 - 11/11 (11)
- 10/28 - 11/04 (21)
- 10/21 - 10/28 (10)
- 10/14 - 10/21 (13)
- 10/07 - 10/14 (22)
- 09/30 - 10/07 (16)
- 09/23 - 09/30 (10)
- 09/16 - 09/23 (6)
- 09/09 - 09/16 (6)
- 09/02 - 09/09 (12)
- 08/26 - 09/02 (8)
- 08/19 - 08/26 (9)
- 08/12 - 08/19 (22)
- 08/05 - 08/12 (35)
- 07/29 - 08/05 (26)
- 07/22 - 07/29 (12)
- 07/15 - 07/22 (16)
- 07/08 - 07/15 (12)
- 07/01 - 07/08 (6)
- 06/24 - 07/01 (11)
- 06/17 - 06/24 (18)
- 06/10 - 06/17 (12)
- 06/03 - 06/10 (14)
- 05/27 - 06/03 (10)
- 05/20 - 05/27 (7)
- 05/13 - 05/20 (7)
- 05/06 - 05/13 (9)
- 04/29 - 05/06 (12)
- 04/22 - 04/29 (26)
- 04/15 - 04/22 (25)
- 04/08 - 04/15 (16)
- 04/01 - 04/08 (18)
- 03/25 - 04/01 (24)
- 03/18 - 03/25 (24)
- 03/11 - 03/18 (24)
- 03/04 - 03/11 (9)
- 02/26 - 03/04 (14)
- 02/19 - 02/26 (17)
- 02/12 - 02/19 (15)
- 02/05 - 02/12 (13)
- 01/29 - 02/05 (11)
- 01/22 - 01/29 (13)
- 01/15 - 01/22 (13)
- 01/08 - 01/15 (7)
- 01/01 - 01/08 (10)
- 12/25 - 01/01 (6)
- 12/18 - 12/25 (12)
- 12/11 - 12/18 (5)
- 12/04 - 12/11 (6)
- 11/27 - 12/04 (5)
- 11/20 - 11/27 (6)
- 11/13 - 11/20 (8)
- 11/06 - 11/13 (8)
- 10/30 - 11/06 (1)
- 10/23 - 10/30 (2)
- 10/16 - 10/23 (4)
- 10/09 - 10/16 (8)
- 10/02 - 10/09 (3)
- 09/25 - 10/02 (7)
- 09/18 - 09/25 (5)
- 09/11 - 09/18 (7)
- 09/04 - 09/11 (7)
- 08/28 - 09/04 (7)
- 08/21 - 08/28 (4)
- 08/14 - 08/21 (9)
- 08/07 - 08/14 (2)
- 07/31 - 08/07 (3)
- 07/24 - 07/31 (5)
- 07/17 - 07/24 (5)
- 07/10 - 07/17 (2)
- 07/03 - 07/10 (5)
- 06/26 - 07/03 (13)
- 06/19 - 06/26 (3)
- 06/12 - 06/19 (2)
- 06/05 - 06/12 (7)
- 05/29 - 06/05 (4)
- 05/22 - 05/29 (2)
- 05/15 - 05/22 (3)
- 05/08 - 05/15 (3)
- 05/01 - 05/08 (1)
- 04/24 - 05/01 (3)
- 04/17 - 04/24 (2)
- 04/10 - 04/17 (4)
- 04/03 - 04/10 (2)
- 02/27 - 03/06 (1)
- 02/20 - 02/27 (3)
- 02/13 - 02/20 (7)
- 02/06 - 02/13 (3)
- 01/30 - 02/06 (2)
- 01/23 - 01/30 (6)
- 01/16 - 01/23 (6)
- 01/09 - 01/16 (8)
- 01/02 - 01/09 (6)
- 12/26 - 01/02 (1)
- 12/19 - 12/26 (4)
- 12/12 - 12/19 (5)
- 12/05 - 12/12 (4)
- 11/28 - 12/05 (1)
- 11/21 - 11/28 (3)
- 11/14 - 11/21 (3)
- 11/07 - 11/14 (5)
- 10/31 - 11/07 (3)
- 10/24 - 10/31 (5)
- 10/17 - 10/24 (2)
- 10/10 - 10/17 (4)
- 10/03 - 10/10 (3)
- 09/26 - 10/03 (1)
- 09/19 - 09/26 (1)
- 09/12 - 09/19 (3)
- 08/29 - 09/05 (4)
- 08/22 - 08/29 (3)
- 08/15 - 08/22 (1)
- 08/08 - 08/15 (3)
- 08/01 - 08/08 (2)
- 07/25 - 08/01 (6)
- 07/11 - 07/18 (1)
- 07/04 - 07/11 (1)
- 06/27 - 07/04 (1)
- 06/20 - 06/27 (1)
- 06/13 - 06/20 (3)
- 06/06 - 06/13 (1)
- 05/30 - 06/06 (3)
- 05/23 - 05/30 (1)
- 05/09 - 05/16 (3)
- 04/18 - 04/25 (2)
- 04/11 - 04/18 (5)
- 04/04 - 04/11 (1)
- 03/28 - 04/04 (2)
- 03/14 - 03/21 (2)
- 03/07 - 03/14 (6)
- 02/28 - 03/07 (1)
- 02/21 - 02/28 (3)
- 02/14 - 02/21 (1)
- 02/07 - 02/14 (3)
- 01/24 - 01/31 (1)
- 01/10 - 01/17 (1)
- 01/03 - 01/10 (4)
- 12/27 - 01/03 (4)
- 12/20 - 12/27 (2)
- 12/13 - 12/20 (3)
- 12/06 - 12/13 (8)
- 11/29 - 12/06 (5)
- 11/22 - 11/29 (1)
- 11/01 - 11/08 (2)
- 10/25 - 11/01 (1)
- 10/18 - 10/25 (1)
- 10/11 - 10/18 (2)
- 10/04 - 10/11 (1)
- 09/27 - 10/04 (2)
- 06/28 - 07/05 (1)
- 06/21 - 06/28 (4)
- 06/07 - 06/14 (3)
- 05/17 - 05/24 (1)
- 04/05 - 04/12 (1)
- 03/15 - 03/22 (1)
- 03/01 - 03/08 (1)
- 02/22 - 03/01 (1)
- 01/25 - 02/01 (1)
- 11/30 - 12/07 (1)
- 11/09 - 11/16 (1)
- 10/26 - 11/02 (1)
- 10/19 - 10/26 (1)
- 06/22 - 06/29 (2)
- 06/15 - 06/22 (1)
- 06/01 - 06/08 (1)
- 05/18 - 05/25 (2)
- 05/04 - 05/11 (3)
- 04/27 - 05/04 (1)
- 04/20 - 04/27 (1)
- 03/16 - 03/23 (1)
- 03/09 - 03/16 (1)
- 03/02 - 03/09 (1)
- 02/24 - 03/02 (3)
- 02/17 - 02/24 (1)
- 02/10 - 02/17 (2)
- 02/03 - 02/10 (1)
- 01/27 - 02/03 (6)