ਇਹ ਚੰਨ ਤੋੜਾ ਹੈ, ਨਾ ਕੀ ਖੰਡਾ? ਇਸ ਕਰਕੇ ਜੋ ਸਿੰਘ ਇਸ
ਨੂੰ ਆਪਣੀ ਦਸਤਾਰ ਤੇ ਖੰਡਾ ਸਮਝ ਕੇ ਸਜਾਓਂਦੇ ਨੇ, ਮੈਂ ਓਹਨਾ ਨੂੰ ਬੇਨਤੀ ਕਰਦਾ ਹਾਂ
ਕਿ ਇਸਦਾ ਪ੍ਰਚਾਰ ਬੰਦ ਕਰਣ ! ਇਹ ਹਿੰਦੂ ਰੱਬ ਸ਼ਿਵ ਜੀ ਦੇ ਤਿਰ੍ਸੁਲ ਦਾ ਇਕ ਸੁਧਰਿਆ
ਹੋਇਆ ਰੂਪ ਹੈ ਜੋ ਖੰਡੇ ਦੀ ਥਾਂ ਸਿਖਾਂ ਵਿਚ ਪ੍ਰਚਲਿਤ ਕੀਤਾ ਜਾ ਰਿਹਾ ਹੈ
A KHANDA IS A KHANDA NOT A SYMBOL OF THE HINDU IDOL SHIVA